ਲੁਧਿਆਣਾ 'ਚ 10 ਜੂਨ ਨੂੰ ਹੋਈ 8 ਕਰੋੜ 49 ਲੱਖ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਉਰਫ ਮੋਨਾ ਹਸੀਨਾ ਨੂੰ ਉਸ ਦੇ ਪਤੀ ਜਸਵਿੰਦਰ ਸਿੰਘ ਸਮੇਤ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਲੁੱਟ ਦੀ ਸਾਰੀ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ ਪਹਿਲਾਂ ਹੀ ਛੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਹੁਣ ਤੱਕ ਇਸ ਮਾਮਲੇ 'ਚ 5 ਕਰੋੜ 75 ਲੱਖ ਦੀ ਰਿਕਵਰੀ ਹੋ ਚੁੱਕੀ ਹੈ। ਇਹ ਸਾਂਝਾ ਆਪ੍ਰੇਸ਼ਨ ਲੁਧਿਆਣਾ ਪੁਲਿਸ ਦੀ ਕਾਉਂਟਰ ਇੰਟੀਲੈਂਸ ਅਤੇ ਉਤਰਾਖੰਡ ਵੱਲੋਂ ਚਲਾਇਆ ਗਿਆ ਸੀ।
.
'Daku Hasina' was arrested, she was the mastermind of the Ludhiana robbery.
.
.
.
#ludhianacashvanrobbery #ludhianarobbery #ludhiananews